Русские видео

Сейчас в тренде

Иностранные видео


Скачать с ютуб Behas Na Mukki | Sumeet Dhillon | Jeevay Punjab в хорошем качестве

Behas Na Mukki | Sumeet Dhillon | Jeevay Punjab 4 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Behas Na Mukki | Sumeet Dhillon | Jeevay Punjab

Singer: Sumeet Dhillon Lyrics: Sukhwinder Amrit Composition: Kumar Saurabh & Tanvir Sandhu Flute: Mohit Dilruba: Ganga Singh Harmonium: Ajay Mureed Dholak: Dollar Tabla: Vj Ustam Sarangi: Video: Gurpal films & Noorjit Singh ____________________________________ ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਅਪਣੀ ਗੱਲ ਮੁਕਾ ਦਿੱਤੀ ਹਨ੍ਹੇਰੇ ਦੇ ਸਫ਼ੇ ‘ਤੇ ਚੰਨ ਦੀ ਮੂਰਤ ਬਣਾ ਦਿੱਤੀ ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਭੈਭੀਤ ਹੋ ਉੱਠੇ ਉਨ੍ਹਾਂ ਨੇ ਵਰਕ ‘ਤੇ ਉੱਕਰੀ ਮੇਰੀ ਕਵਿਤਾ ਜਲਾ ਦਿੱਤੀ ਹਨ੍ਹੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚੌਰਾਹਾ ਸੀ ਉਨ੍ਹੇ ਸਿਰ ਵਾਰ ਕੇ ਅਪਦਾ ਸਦੀਵੀ ਲੋਅ ਜਗਾ ਦਿੱਤੀ ਸੁਖਾਵੇਂ ਰਸਤਿਆਂ ‘ਤੇ ਤੋਰ ਮੇਰੀ ਬਹੁਤ ਧੀਮੀ ਸੀ ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿਚ ਵਿਛਾ ਦਿੱਤੀ ਮੇਰੇ ਪੱਲੇ 'ਚ ਪੈ ਗਏ ਤਾਰਿਆਂ ਦੇ ਫੁੱਲ ਕਿਰ ਕਿਰ ਕੇ ਕਿਸੇ ਨੇ ਰਾਤ ਦੇ ਰੁੱਖ ਦੀ ਕੋਈ ਟਾਹਣੀ ਹਿਲਾ ਦਿੱਤੀ ਸੁਖਵਿੰਦਰ ਅੰਮ੍ਰਿਤ🌻✍ #jeevaypunjab #sumeetdhillon #behasnamukki #sammi #badlaantohkooli

Comments