Русские видео

Сейчас в тренде

Иностранные видео


Скачать с ютуб Mehak | Shiv Kumar Batalvi | Jeevay Punjab в хорошем качестве

Mehak | Shiv Kumar Batalvi | Jeevay Punjab 5 лет назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Mehak | Shiv Kumar Batalvi | Jeevay Punjab

A Concept by Kumar Saurabh 🌻🍂 Singer: Manjinder Singh Chorus: Tanvir Sandhu Lyrics: Shiv Kumar Batalvi Composition: Kumar Saurabh & Tanvir Sandhu Flute: Mohit Sarangi: Jagseer Dilruba: Ganga Singh Harmonium: Ajay Mureed Tabla: Vijay Ustam Dholak: Aman Yamla Video: Gurpal films & Noorjit Singh #shivbatalvi #jeevaypunjab #mehak ------------------------------------------ ਅਸੀਂ ਚੁੰਮ ਲਏ ਅੱਜ ਫੇਰ ਕਿਸੇ ਦੇ ਬੋਦੇ ਅਸਾਂ ਰਾਤ ਗੁਜ਼ਾਰੀ ਬੈਠ ਸਜੱਣ ਦੀ ਗੋਦੇ ਅੱਜ ਸਾਹ ਚੋਂ ਆਵੇ ਮਹਿਕ ਤੇਰੇ ਗੁਲਾਬਾਂ ਦੀ ਅੱਜ ਕੌਣ ਪਿਆ ਪੁੱਠ-ਕੰਡਾ ਗਮ ਦਾ ਖੋਦੇ ਅਸਾਂ ਪੀਤਾ ਨੀ ਊਹਦੇ ਹੰਝੂਆਂ ਦਾ ਚਰਨਾਮਤ ਅਸਾਂ ਬਿੰਦੇ ਨੀ ਉਹਦੇ ਪੈਰ, ਨਿਵਾ ਕੇ ਗੋਡੇ ਆਏ ਨਿਕਲ ਨੀ ਅੜੀਓ ਕਿੱਲ ਸਮੇਂ ਦੇ ਮੁੱਖ ਤੇ, ਅਸਾਂ ਨੈਣ ਉਹਦੇ ਜਦੋਂ ਨੈਣਾਂ ਦੇ ਵਿਚੱ ਡੋਬੇ ਖੁੱਲਿਆ ਨੀ ਉਹਦੀ ਦੀਦ ਦਾ ਰੋਜ਼ਾ ਖੁੱਲਿਆ ਪੜੀਆਂ ਨੀ ਅਸਾਂ ਦਿਲ ਦੀਆਂ ਆਇਤਾਂ ਪੜੀਆਂ ਕਰੇ ਨਾਲ ਨਜ਼ਾਕਤ ਬਾਤੜੀਆਂ ਜਦ ਮਾਹੀ, ਹੋ ਜਾਣ ਪੁਰੇ ਦੀਆਂ ਸੀਤ ਹਵਾਵਾਂ ਖੜੀਆਂ ਓਹਦੇ ਮੁੱਖ ਦੀ ਲਏ ਪਰਦੱਖਣਾਂ ਚੰਨ ਸਰਘੀ ਦਾ  ਉਹਦੇ ਨੈਣਾਂ ਦੇ ਵਿਚ ਰਾਤੜੀਆਂ ਡੁੱਬ ਮਰੀਆਂ ਉਹਦੇ ਵਾਲਾਂ ਦੇ ਵਿਚ ਖੇਡੇ ਪੋਹ ਦੀ ਮੱਸਿਆ ਉਹਦੇ ਬੁਲੀਂ ਸੂਹੀਆਂ ਚੀਚ-ਵਹੁਟੀਆਂ ਖਰੀਆਂ ਜੁੜੀਆਂ ਨੀ ਯਾਦਾਂ ਦੇ ਪੱਤਣੀ ਛਿੰਜਾ, ਪਈਆਂ ਸੀ ਮੇਰੇ ਦਿਲ ਦੇ ਥੇਹ ਤੇ ਰਾਸਾਂ ਲਾਈਆ ਨੀ ਮੈਂ ਦਿਲ ਦੇ ਵਿਹੜੇ ਮਰੂਆ, ਗੁੰਨੀ ਨੀ ਮੈਂ ਭਰ ਭਰ ਮਹਿਕ ਪਰਾਤਾਂ ਮੇਰੇ ਸਾਹੀਂ ਕੂਲ ਵਗੇ ਨੀ ਅੱਜ ਨਸ਼ਿਆਂ ਦੀ  ਪਿਆ ਮਾਰੇ ਨੀ ਦਰਿਆ ਮੱਧਰਾ ਦਾ ਠਾਠਾਂ ਹੋਈਆ ਨੀ ਮੇਰੇ ਦਿਲ ਵਿਚ ਚਾਨਣ ਹੋਈਆ ਮੈਥੋਂ ਮੰਗਣ ਆਈਆਂ ਖੈਰ ਨੀ ਅੱਜ ਪਰਭਾਤਾਂ -ਸ਼ਿਵ ਕੁਮਾਰ ਬਟਾਲਵੀ

Comments