Русские видео

Сейчас в тренде

Иностранные видео


Скачать с ютуб Udd Da Te Jaavin Kaavan | Sumeet Dhillon | Jeevay Punjab в хорошем качестве

Udd Da Te Jaavin Kaavan | Sumeet Dhillon | Jeevay Punjab 4 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Udd Da Te Jaavin Kaavan | Sumeet Dhillon | Jeevay Punjab

Singer: Sumeet Dhillon Lyrics: Traditional Composition: Traditional Flute: Mohit Dilruba: Ganga Singh Harmonium: Ajay Mureed Dholak: Dollar Tabla: Vj Ustam Sarangi: Video: Gurpal films & Noorjit Singh ____________________________________ ਉੱਡ ਦਾ ਤੇ ਜਾਂਈਂ ਵੇ ਕਾਵਾਂ ਬਹਿੰਦੜਾ ਜਾਂਈ ਵੇ ਬਹਿੰਦੜਾ ਜਾਂਈ ਮੇਰੇ ਪੇਕੜੇ। ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ ਰੋਉਗਾ ਭਰੀ ਕਚਿਹਰੀ ਛੋੜ ਕੇ ਮੈਂ ਵਾਰੀ ਜਾਵਾਂ ਉੱਡ ਦਾ ਤੇ ਜਾਂਈਂ ਵੇ ਕਾਵਾਂ ਬਹਿੰਦੜਾ ਜਾਂਈ ਵੇ ਬਹਿੰਦੜਾ ਜਾਂਈ ਮੇਰੇ ਪੇਕੜੇ। ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ ਰੋਉਗੀ ਗੁੱਡੀਆਂ ਪਟੋਲੇ ਵੇਖ ਕੇ ਮੈਂ ਵਾਰੀ ਜਾਵਾਂ ਉੱਡ ਦਾ ਤੇ ਜਾਂਈਂ ਵੇ ਕਾਵਾਂ ਬਹਿੰਦੜਾ ਜਾਂਈ ਵੇ ਬਹਿੰਦੜਾ ਜਾਂਈ ਮੇਰੇ ਪੇਕੜੇ। ਇੱਕ ਨਾ ਦੱਸੀਂ ਮੇਰੀ ਵਿਛੜੀ ਭੈਣ ਨੂੰ ਰੋਉਗੀ ਭਰਿਆ ਤ੍ਰਿੰਞਣ ਛੋੜ ਕੇ ਮੈਂ ਵਾਰੀ ਜਾਵਾਂ ਉੱਡ ਦਾ ਤੇ ਜਾਂਈਂ ਵੇ ਕਾਵਾਂ ਬਹਿੰਦੜਾ ਜਾਂਈ ਵੇ ਬਹਿੰਦੜਾ ਜਾਂਈ ਮੇਰੇ ਪੇਕੜੇ। ਦੱਸੀਂ ਵੇ ਦੱਸੀਂ ਮੇਰੇ ਵੀਰ ਰਾਜੇ ਨੂੰ ਆਉਗਾ ਨੀਲਾ ਘੋੜਾ ਦਬੀੜ ਕੇ ਮੈਂ ਵਾਰੀ ਜਾਵਾਂ ਉੱਡ ਦਾ ਤੇ ਜਾਂਈਂ ਵੇ ਕਾਵਾਂ ਬਹਿੰਦੜਾ ਜਾਂਈ ਵੇ ਬਹਿੰਦੜਾ ਜਾਂਈ ਮੇਰੇ ਪੇਕੜੇ। #udddatejaavinkaavan #jeevaypunjab #sumeetdhillon #folksongs #punjabifolksong #badlaantohkooli #mittidabawa #sammi #madhaniyaan

Comments