Русские видео

Сейчас в тренде

Иностранные видео


Скачать с ютуб ਖੇਡ ਲੇ (Khed Le)- ਧੀਆਂ ਦੇ ਭਵਿੱਖ ਦੀ ਚਿੰਤਾ - Shareef Kunjahi || Punjabi Poetry в хорошем качестве

ਖੇਡ ਲੇ (Khed Le)- ਧੀਆਂ ਦੇ ਭਵਿੱਖ ਦੀ ਚਿੰਤਾ - Shareef Kunjahi || Punjabi Poetry 4 месяца назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਖੇਡ ਲੇ (Khed Le)- ਧੀਆਂ ਦੇ ਭਵਿੱਖ ਦੀ ਚਿੰਤਾ - Shareef Kunjahi || Punjabi Poetry

Punjabi Kavita: ਖੇਡ ਲੇ (Khed Le) ਮਾਪਿਆਂ ਦੀ ਆਪਣੀ ਔਲਾਦ, ਤੇ ਖ਼ਾਸ ਤੌਰ ਤੇ ਧੀਆਂ ਲਈ ਚਿੰਤਾ ਉਨ੍ਹਾਂ ਦੇ ਜੰਮਦੇ ਨਾਲ਼ ਈ ਸ਼ੁਰੂ ਹੋ ਜਾਂਦੀ ਏ। ਠੀਕ ਏ ਜ਼ਮਾਨਾ ਬਦਲ ਗਿਆ ਏ, ਜਿਹਲ ਦਾ ਬੁਰਾ ਹਨੇਰਾ ਘੱਟ ਰਿਹਾ ਏ ਪਰ ਅਸੀਂ ਅਜੇ ਅਕਲ ਦੇ ਚਾਨਣ ਤੋਂ ਬਹੁਤ ਦੂਰ ਆਂ। ਇਥੇ ਆਏ ਰੋਜ਼ ਅਜੀਹਾਂ ਅਣਹੋਣੀਆਂ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੇਖ ਸੁਣ ਕੇ ਬੰਦੇ ਦਾ ਸਰੀਰ ਕੰਬ ਜਾਂਦਾ ਏ। ਏਸ ਕਰ ਕੇ ਉਹ ਸਭ ਪ੍ਰੇਸ਼ਾਨੀਆਂ ਕੁਦਰਤੀ ਨੇ। ਸ਼ਰੀਫ਼ ਕੁੰਜਾਹੀ ਨੇ ਧੀਆਂ ਨੂੰ ਲੈ ਕੇ ਉਨ੍ਹਾਂ ਫ਼ਿਕਰਾਂ ਦਾ ਬਿਆਨ ਏਸ ਕਵਿਤਾ ਵਿਚ ਕੀਤਾ ਏ। ਕਵਿਤਾ ਦਾ ਉਨਵਾਨ ਏ "ਖੇਡ ਲੈ"। ਲੌ ਕਵਿਤਾ ਸੁਣੋ ਇਸਦਾ ਨਾਲ਼ ਪਈ ਮਾਲਿਕ ਸਭ ਧੀਆਂ ਦੇ ਭਾਗ ਚੰਗੇ ਰੱਖੇ। کھیڈ لے شریف کنجاہی کھیڈ لے میریے بھولیے دھیے کھیڈ لے گڈیاں نال اپنیاں ضداں اڑیاں وی منوا لے چار دیہاڑے تیرا راہ مل بیٹھے ہوئے نیں کنے وخت پواڑے کنے دکھ جنجال کھیڈ لے کھیڈ لے چھیتی چھیتی کھیڈ لے گڈیاں نال وگدیاں نیں اس جوہ وچ دھیے تتیاں تتیاں لوآں مینوں ڈر اے تیریاں ہاسیاں جھبدے ای جھوں جاناں اکھ اگھیڑن توں پہلاں تیریاں سدھراں نے سوں جاناں کھکھر وانگوں چھڑ کے تینوں وختاں کھوہ کھوہ کھاناں اک دو ہون تے دساں بجاں کہڑی کہڑی پھولاں کوئی کسے دی سندا نئیں ایتھے کوک روال انھے راجے دی نگری انج ہر کوئی کتوال وہلک دے ایہہ چار دیہاڑے کھیڈ لے گڈیاں نال عورت ذات۔۔۔ ایہہ جیون پینڈا تھاں تھاں ٹبے ٹوئے تھاں تھاں کنڈے بیجے ہوئے تیری بے فقری دے لیڑے ہوسن لیراں لیراں پر اوہ ویلا جد اونا ایں ۔۔۔ آ جانا ایں اج کیوں چنتا کریے؟ اج کیوں ہو کے بھریے؟ خورے اوس ویلے نوں ساڈیاں پرتن چا تقدیراں بدلن جیون چالے اس کر کے توں لمیاں سوچاں لامبھے دھر کے کھیڈ لے میریے بھو لیے دھیے کھیڈ لے گڈیاں نال ਖੇਡ ਲੈ ਮੇਰੇ ਭੋਲੀਏ ਧਈਏ! ਖੇਡ ਲੈ ਗੁਡੀਆਂ ਨਾਲ਼ ਆਪਣੀਆਂ ਜ਼ਿੱਦਾਂ ਅੜੀਆਂ ਵੀ ਮਨਵਾ ਲੈ ਚਾਰ ਦਿਹਾੜੇ ਤੇਰਾ ਰਾਹ ਮਲ ਬੈਠੇ ਹੋਏ ਨੇਂ ਕਿੰਨੇ ਵਖ਼ਤ ਪੁਆੜੇ ਕਿੰਨੇ ਦੁੱਖ ਜੰਜਾਲ਼ ਖੇਡ ਲੈ ਖੇਡ ਲੈ ਛੇਤੀ ਛੇਤੀ ਖੇਡ ਲੈ ਗੁਡੀਆਂ ਨਾਲ਼ ਵਗਦੀਆਂ ਨੇਂ ਉਸ ਜੂਹ ਵਿਚ ਧਈਏ ਤੱਤੀਆਂ ਤੱਤੀਆਂ ਲੂਆਂ ਮੈਨੂੰ ਡਰਾਏ ਤੇਰੀਆਂ ਹਾਸਿਆਂ ਝਬਦੇ ਈ ਝੂੰ ਜਾਨਾਂ ਅੱਖ ਅਘੀਰ ਨੂੰ ਪਹਿਲਾਂ ਤੇਰੀਆਂ ਸੱਧਰਾਂ ਨੇ ਸੌਂ ਜਾਨਾਂ ਖੱਖਰ ਵਾਂਗੂੰ ਛਿੜ ਕੇ ਤੈਨੂੰ ਵਖ਼ਤਾਂ ਖੋਹ ਖੂਹ ਖਾਣਾਂ ਇਕ ਦੋ ਹੋਣ ਤੇ ਦਸਾਂ ਬਿੱਜਾਂ ਕਿਹੜੀ ਕਿਹੜੀ ਫੁੱਲਾਂ ਕੋਈ ਕਿਸੇ ਦੀ ਸੁਣਦਾ ਨਾਹੀਂ ਉਥੇ ਕੂਕ ਰਵਾਲ ਇੰਨੇ ਰਾਜੇ ਦੀ ਨਗਰੀ ਇੰਜ ਹਰ ਕੋਈ ਕਤਵਾਲ ਵਿਲ੍ਹਕ ਦੇ ਇਹ ਚਾਰੇ ਦਿਹਾੜੇ ਖੇਡ ਲੈ ਗੱਡੀਆਂ ਨਾਲ਼ ਔਰਤ ਜ਼ਾਤ।।। ਇਹ ਜੀਵਨ ਪੈਂਡਾ ਥਾਂ ਥਾਂ ਟਿੱਬੇ ਟੋਏ ਥਾਂ ਥਾਂ ਕੰਡੇ ਬੀਜੇ ਹੋਏ ਤੇਰੀ ਬੇਫ਼ਿਕਰੀ ਦੇ ਲੀੜੇ ਹੋਸਨ ਲੀਰਾਂ ਲੀਰਾਂ ਪਰ ਉਹ ਵੇਲ਼ਾ ਜਦ ਓਨਾ ਐਂ ।।। ਆ ਜਾਣਾ ਐਂ ਅੱਜ ਕਿਉਂ ਚਿੰਤਾ ਕਰੀਏ ਅੱਜ ਕਿਉਂ ਹੋ ਕੇ ਭਰੀਏ ਖ਼ੋਰੇ ਇਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾਂ ਬਦਲਣ ਜੀਵਨ ਚਾਲੇ ਅ,ਸ ਕਰ ਕੇ ਤੂੰ ਲੰਮੀਆਂ ਸੋਚਾਂ ਲਾਂਭੇ ਧਰ ਕੇ ਖੇਡ ਲੈ ਮੀਰਈਏ ਭੂ ਲਏ ਧੀਏ ਖੇਡ ਲੈ ਗੱਡੀਆਂ ਨਾਲ਼ _________________________ Punjabi Poetry Shareef Kunjahi Poem: Khed Le Poem Recitation: Alyas Gondal Presented by: Trinjan Thank you for visiting Trinjan. Trinjan is aimed to bring best poetry & pros selected from classic literature to modern times both in Urdu (Hindi) & Punjabi languages. Please take some time and view the playlists we have created so far. If you think, Trinjan is worth it, please like, Subscribe & share with like minded friends. Happy listening. _________________________ #punjabipoetry #punjabishayari #punjabikavita

Comments