У нас вы можете посмотреть бесплатно ਪੁਲਿਸ ਦੇ ਹੱਥੇ ਚੜ੍ਹੇ ਦੋ ਚੋਰ ਜਿਨ੍ਹਾਂ ਕੋਲੋਂ 14 ਮੋਟਰ ਸਾਈਕਲ ਸਮੇਤ.. или скачать в максимальном доступном качестве, которое было загружено на ютуб. Для скачивания выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу
страницы.
Спасибо за использование сервиса savevideohd.ru
PTA NEWS PAGE / ptanewsupdate ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਨੋਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਛੇਹਰਟਾ ਦੀ ਪੁਲੀਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਣਾ ਕੋਲੋਂ ਪੁਲੀਸ ਵੱਲੋਂ 20 ਦੇ ਕਰੀਬ ਚੋਰੀ ਦੇ ਵਹੀਕੱਲ ਬ੍ਰਾਮਦ ਕੀਤੇ ਇੱਸ ਮੋਕੇ ਥਾਣਾ ਛੇਹਰਟਾ ਦੇ ਮੁੱਖੀ ਗੁਰਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਕੀ ਗੁਰੂ वी ਵਡਾਲੀ ਦੇ ਪੁਲੀਸ ਅਧਿਕਾਰੀ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਚੋਰੀ ਦੇ ਵਹਿਕਲ ਦੇ ਨਾਲ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਜਿਨ੍ਹਾਂ ਕੋਲੋ 14 ਮੋਟਰ ਸਾਈਕਲ ਤੇ 6 ਐਕਟਿਵਾ ਚੋਰੀ ਦੇ ਬ੍ਰਾਮਦ ਕੀਤੇ ਹਨ ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਦੋਸੀ ਬਲਜੀਤ ਸਿੰਘ ਉਰਫ ਇੱਲ ਬਲਿੱਲੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪੱਤਲ ਥਾਣਾ ਘਰਿੰਡਾ ਅੰਮ੍ਰਿਤਸਰ ਪਾਸੋ ਚੋਰੀ ਦੇ ਇੱਕ ਮੋਟਰ ਸਾਈਕਲ ਸਪਲੈਡਰ ਰੰਗ ਕਾਲਾ ਬਿਨਾ ਨੰਬਰੀ ਤੇ ਕਾਬੂ ਕੀਤਾ ਤੇ ਉਸ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਤੇ ਦੌਰਾਨੇ ਪੁਲਿਸ ਰਿਮਾਂਡ ਉਸ ਪਾਸੋਂ ਸੁਦਾ 04 ਐਕਟਿਵਾ ਤੇ 7 ਮੋਟਰ ਸਾਈਕਲ ਮਾਰਕਾ ਸਪਲੈਂਡਰ ਕੀਤੇ ਗਏ ਤੇ ਇਸ ਦੋਸੀ ਬਲਜੀਤ ਸਿੰਘ ਉਰਫ ਬਿੱਲ ਬਚਿੱਲੀ ਵਿੱਚ ਖਾਸੀਅਤ ਇਹ ਸੀ ਕਿ ਜਦੋਂ ਵੀ ਇਸ ਨੂੰ ਪੁਲਿਸ ਪਾਰਟੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਸੀ ਤੇ ਇਹ ਆਪਣੇ ਆਪ ਨੂੰ ਆਪੇ ਹੀ ਦੌਰਾ ਪਾ ਲੈਂਦਾ ਸੀ ਤੇ ਯਕਦਮ ਡਿੱਗ ਜਾਂਦਾ ਸੀ ਜਿਸ ਕਰਕੇ ਪੁਲਿਸ ਘਬਰਾ ਵਿੱਚ ਆ ਕੇ ਪੁਲਿਸ ਇਸ ਨੂੰ ਗ੍ਰਿਫਤਾਰ ਕਰਨ ਤੋਂ ਡਰ ਜਾਂਦੀ ਸੀ ਪਰ ਇਸ ਵਾਰ ਇਸ ਨੂੰ ਬਲਵਿੰਦਰ ਸਿੰਘ ਇੰਚਾਰਜ ਚੋਕੀ ਗੁਰੂ ਕੀ ਵਡਾਲੀ ਵੱਲੋਂ ਗ੍ਰਿਫਤਾਰ ਕਰਕੇ ਤਿੰਨ ਵਾਰ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਇਸ ਪਾਸੋਂ ਕੁੱਲ ਚੋਰੀ ਸੁਦਾ 12 ਵਹੀਕਲ ਬ੍ਰਾਮਦ ਕੀਤੇ ਗਏ ਹਨ ਤੇ ਅਜੇ ਵੀ ਰਿਮਾਂਡ ਜਾਰੀ ਹੈ ਤੇ ਇਸ ਦੇ ਹੀ ਦੂਸਰੇ ਸਾਥੀ ਵਿੱਕੀ ਉਰਫ ਸੋਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋ 2 ਐਕਟੀਵਾ ਤੇ 7 ਮੋਟਰਸਾਈਕਲ ਚੋਰੀ ਦੇ ਬ੍ਰਮਦ ਕੀਤੇ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ ਤੇ ਇਹ ਲੋਕ ਨਸ਼ਾ ਕਰਨ ਦੇ ਆਦੀ ਹਨ ਇਹ ਕੇ ਮੋਟਰਸਾਈਕਲ ਲੋਕਾਂ ਨੂੰ ਗਹਿਣੇ ਪਾ ਦਿੰਦੇ ਸਨ ਜਿਹੜਾ ਸਾਡੀ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹੋਰ ਵੀ ਕਈ ਬਰਾਮਦਗੀਆਂ ਹੋਣੀਆਂ ਬਾਕੀ ਹਨ । ਬਾਈਟ :---- ਗੁਰਵਿੰਦਰ ਸਿੰਘ ਪੁਲਿਸ ਅਧਿਕਾਰੀ