Русские видео

Сейчас в тренде

Иностранные видео


Скачать с ютуб ਮੜ੍ਹੀਆਂ ਤੋਂ ਦੂਰ - ਰਘੁਬੀਰ ਢੰਡ | Marhian ton door - Raghubir Dhand | Punjabi Story в хорошем качестве

ਮੜ੍ਹੀਆਂ ਤੋਂ ਦੂਰ - ਰਘੁਬੀਰ ਢੰਡ | Marhian ton door - Raghubir Dhand | Punjabi Story 10 дней назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਮੜ੍ਹੀਆਂ ਤੋਂ ਦੂਰ - ਰਘੁਬੀਰ ਢੰਡ | Marhian ton door - Raghubir Dhand | Punjabi Story

ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਉਹਦੀ ਮਾਂ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਹੈ। ਕੁਝ ਸਮਾਂ ਬੀਤ ਜਾਣ ਦੇ ਬਾਅਦ ਇੱਕ ਦਿਨ ਉਹ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ। ਆਓ ਸੁਣੀਏ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਕਹਾਣੀ "ਮੜੀਆਂ ਤੋਂ ਦੂਰ" Marhian ton door ~ Story by Raghubir Dhand Narrated by ~ Harleen Kaur Follow Punjabi Audiobooks by Harleen Tutorials Youtube Link:    / @punjabiaudibooksbyharleen   Spotify Link: https://open.spotify.com/show/4kIDDlP... Podcast Link: https://podcasts.apple.com/us/podcast... Link to this Episode Spotify: https://open.spotify.com/episode/5cQn... Apple Podcast: https://podcasts.apple.com/us/podcast... #harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠ ⁠⁠⁠⁠⁠⁠#raghubirdhand #audio #punjabiaudiostory #punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠

Comments