Русские видео

Сейчас в тренде

Иностранные видео


Скачать с ютуб Shaheed Baba Jiwan Singh jee ਬਾਬਾ ਜੀਵਨ ਸਿੰਘ ਜੀ в хорошем качестве

Shaheed Baba Jiwan Singh jee ਬਾਬਾ ਜੀਵਨ ਸਿੰਘ ਜੀ 11 лет назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Shaheed Baba Jiwan Singh jee ਬਾਬਾ ਜੀਵਨ ਸਿੰਘ ਜੀ

ਗੁਰੂ ਗ੍ਰੰਥ ਸਾਹਿਬ ਚੇਤਨਾ ਸਭਾ ਜੰਡਿਆਲਾ (ਅੰਮ੍ਰਿਤਸਰ) ਵਲੋਂ ਗੁਰਦੁਆਰਾ ਸੰਗਤਸਰ ਵਿਖੇ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਇਕ ਸੈਮੀਨਾਰ ਮਿਤੀ 27-01-2013 ਨੂੰ ਕਰਵਾਇਆ ਗਿਆ। ਜਾਤ ਬਰਾਦਰੀ ਦੇ ਭੇਦਭਾਵ ਤੋਂ ਉਪਰ ਉਠ ਸਾਰੇ ਹੀ ਵੀਰਾਂ ਨੇ ਮਿਹਨਤ ਅਤੇ ਲਗਨ ਨਾਲ ਕਾਰਜ ਨੂੰ ਸਿਰੇ ਚਾੜਿਆ।ਰਾਜੀਨਤਕ ਲਾਭ ਲੈਣ ਲਈ ਜਿਹੜੇ ਲੋਕ ਜਾਤ-ਬਰਾਦਰੀ ਨੂੰ ਆਧਾਰ ਬਣਾ ਕੇ ਜਨਤਾ ਵਿੱਚ ਪਾੜੇ ਪਾ ਰਹੇ ਹਨ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਸੀ ਇਹ ਸੈਮੀਨਾਰ ।ਇਸ ਵਿੱਚ ਮੁੱਖ ਬੁਲਾਰੇ ਸਨ ਡਾ:ਸੁਖਪੀਤ ਸਿੰਘ ਉਦੋਕੇ ਅਤੇ ਉਹਨਾਂ ਦਾ ਵਿਸ਼ਾ ਸੀ 'ਬਾਬਾ ਜੀਵਨ ਸਿੰਘ ਜੀ ਦਾ ਪਿਛੋਕੜ ਅਤੇ ਕੁਰਬਾਨੀ'

Comments