Русские видео

Сейчас в тренде

Иностранные видео


Скачать с ютуб Raag Bilawal - Charan Kamal Prabh Ke - Bhai Harbaljeet Singh Ji Saket Mandi - Raag Kirtan в хорошем качестве

Raag Bilawal - Charan Kamal Prabh Ke - Bhai Harbaljeet Singh Ji Saket Mandi - Raag Kirtan 6 лет назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Raag Bilawal - Charan Kamal Prabh Ke - Bhai Harbaljeet Singh Ji Saket Mandi - Raag Kirtan

ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ रागु बिलावलु महला ५ घरु ४ दुपदे Raag Bilaaval, Fifth Mehl, Fourth House, Du-Padas: ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ One Universal Creator God. By The Grace Of The True Guru: ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ कवन संजोग मिलउ प्रभ अपने ॥ What blessed destiny will lead me to meet my God? ਕਿਹੜੇ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਸੁਆਮੀ ਨੂੰ ਮਿਲ ਸਕਦਾ ਹਾਂ? ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥ पलु पलु निमख सदा हरि जपने ॥१॥ Each and every moment and instant, I continually meditate on the Lord. ||1|| ਹਰ ਮੁਹਤ ਅਤੇ ਹਰ ਚਸਾ ਮੈਂ ਸਦੀਵ ਹੀ ਸਾਹਿਬ ਦਾ ਸਿਮਰਨ ਕਰਦਾ ਹਾਂ। ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ चरन कमल प्रभ के नित धिआवउ ॥ I meditate continually on the Lotus Feet of God. ਮੈਂ ਸਦੀਵ ਹੀ ਸੁਆਮੀ ਦੇ ਕੰਵਲ ਰੂਪੀ ਪੈਂਰਾਂ ਨੂੰ ਸਿਮਰਦਾ ਹਾਂ। ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥ कवन सु मति जितु प्रीतमु पावउ ॥१॥ रहाउ ॥ What wisdom will lead me to attain my Beloved? ||1||Pause|| ਉਹ ਕਿਹੜੀ ਸਿਆਣਪ ਹੈ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਪਰਾਪਤ ਕਰ ਲਵਾਂ? ਠਹਿਰਾਉ। ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥ ऐसी क्रिपा करहु प्रभ मेरे ॥ Please, bless me with such Mercy, O my God, ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ, ਹੇ ਮੇਰੇ ਸੁਆਮੀ ਵਾਹਿਗੁਰੂ! ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥ हरि नानक बिसरु न काहू बेरे ॥२॥१॥१९॥ that Nanak may never, ever forget You. ||2||1||19|| ਕਿ ਨਾਨਕ ਤੈਨੂੰ ਕਿਸੇ ਵੇਲੇ ਭੀ ਨਾਂ ਭੁੱਲੇ।

Comments