У нас вы можете посмотреть бесплатно ✝️ Meri Rooh Jeonde Yahowa lai Piyasi he | Masih Song | Lyrics video | Brother Satnam Bhatti или скачать в максимальном доступном качестве, которое было загружено на ютуб. Для скачивания выберите вариант из формы ниже:
Если кнопки скачивания не
загрузились
НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу
страницы.
Спасибо за использование сервиса savevideohd.ru
#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor Meri Rooh Jeonde Yahowa lai Piyasi he Masih Geet Lyrics video. For more similar Masih Geet subscribe to our YouTube channal here 👇 / @jesusloves2020 Lyrics:- Meri Rooh Jeonde Yahowa lai Piyasi he, Piyasi he Me kado os nu milage Mai kado os nu vekhaga Jeve hiran nu vagdi dhara de Pani di piyas lagdi e Enge mere Yahowa meri Rooh nu Teri piyas lagdi Khaan peen mere maan nu bhave na Raas Bina Os Yahova kujh awe na Jihda noor he behad Sach wala Jo khareya utte varda he Jinda fasal he sab too sach wala Jo Niveya utte barasda he ਮੇਰੀ ਰੂਹ ਜਿਓੰਦੇ ਯਹੋਵਾ ਲਈ ਪਿਆਸੀ ਹੈ, ਪਿਆਸੀ ਹੈ ਮੈ ਕਦੋ ਉਸਨੂੰ ਮਿਲਾਗਾ ਮੈ ਕਦੋ ਉਸਨੂੰ ਵੇਖਾਗਾ ਜਿਵੇ ਹਿਰਨ ਨੂੰ ਵਗਦੀ ਧਾਰਾ ਦੇ ਪਾਣੀ ਦੀ ਪਿਆਸ ਲੱਗਦੀ ਏ ਇੰਜ ਮੇਰੇ ਯਹੋਵਾ ਮੇਰੀ ਰੂਹ ਨੂੰ ਤੇਰੀ ਪਿਆਸ ਲੱਗਦੀ ਏ ਖਾਣ ਪੀਣ ਮੇਰੇ ਮਾਨ ਨੂੰ ਭਾਵੇ ਨਾ ਰਾਸ ਬਿਨਾ ਯਹੋਵਾ ਕੁਝ ਆਵੇ ਨਾ ਜਿਹਦਾ ਨੂਰ ਹੈ ਬੇਹੱਦ ਸੱਚ ਵਾਲਾ ਜੋ ਖਰਿਆਂ ਉੱਤੇ ਵਰਦਾ ਏ ਜਿਹਦਾ ਫ਼ਜ਼ਲ ਹੈ ਬੇਹੱਦ ਸੱਚ ਵਾਲਾ ਜੋ ਨਿਵੇਆਂ ਉੱਤੇ ਬਰਸਦਾ ਹੈ