Русские видео

Сейчас в тренде

Иностранные видео


Скачать с ютуб Preetam Singh Kasad || Dohra Prann || Recital~Sirdar Talwinder Singh || Sikhi Kavita в хорошем качестве

Preetam Singh Kasad || Dohra Prann || Recital~Sirdar Talwinder Singh || Sikhi Kavita 2 недели назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Preetam Singh Kasad || Dohra Prann || Recital~Sirdar Talwinder Singh || Sikhi Kavita

ਪ੍ਰੀਤਮ ਸਿੰਘ ਕਾਸਦ ਦੀ ਰਚਨਾ "ਦੋਹਰਾ ਪ੍ਰਣ" Punjabi Kavitavan, Ghazals Sunn lyi Tuc Saade Channel Nu Subscribe Kr sakde ho #LIKE || #SUBSCRIBE || #SHARE Hitt the Bell Icon 🔔🔔🔔🔔🔔🔔 _____________________________________ ਮਿਰੇ 'ਕਾਹਬੇ' ਤੇ ਕੁੰਡਲ ਮਾਰ ਕੇ ਬੈਠੇ ਉ ਜ਼ਹਿਰੀ ਸੱਪ! ਸੰਭਲ! ਭਾਰਤ ਦੀ ਫੂਕਾਂ ਤੋਂ ਤੇਰੀ ਜਾਗੀਰ ਟੁੱਟ ਜਾਸੀ। ਮਿਰਾ ਸੀਨਾ, ਉਹ ਸੀਨਾ ਹੈ, ਜੋ ਇੰਜਣਾਂ ਲਈ ਬਣੇ ਪੱਟੜੀ, ਇਹਨੂੰ ਅੰਗਰੇਜ਼, ਔਰੰਗਜ਼ੇਬ ਅਜ਼ਮਾਇਆ, ਤੂੰ ਅੱਜ਼ਮਾ ਲੈ, ਤੇਰੀ ਜ਼ੁਲ਼ਮੀ ਜ਼ੰਗਾਲੀ ਲਹੂ-ਭਰੀ ਸ਼ਮਸ਼ੀਰ ਟੁੱਟ ਜਾਸੀ। ਤੂੰ ਸਮਝੇਂ ਸੌਖਾ ਹੈ ਭਾਰਤ ਦੀ ਧਰਤੀ ਤੇ ਕਦਮ ਧਰਨਾ, ਮੈਂ ਤੇਰੇ ਜਿਸਮ ਦੇ ਟੋਟੇ ਵੀ ਦੋ ਹੀ ਕਰ ਕੇ ਧਰ ਦੇਸਾਂ, ਜਿੱਦਣ ਦੋ ਟੋਟਿਆਂ ਦੇ ਵਿਚ, ਮੇਰੀ 'ਕਸ਼ਮੀਰ' ਟੁੱਟ ਜਾਸੀ। ਕਸਮ ਖਾ ਕੇ ਕਲਮ ਅਪਣੀ ਦੀ 'ਕਾਸਦ' ਕਸੱਦ ਕਰਦਾ ਹਾਂ, ਮੈਂ ਕੌਮੀ ਅਣੱਖ਼ ਦੀ ਭੱਠੀ 'ਚ ਚਰਬੀ ਅਪਣੀ ਢਾਲਾਂਗਾ, ਜਾਂ ਮੈਂ ਟੁੱਟਸਾ, ਜਾਂ ਭਾਰਤ-ਵੰਡ ਦੀ ਲੱਕੀਰ ਟੁੱਟ ਜਾਸੀ। ਗੁਰੂ ਨਾਨਕ ਦਾ 'ਨਨਕਾਣਾ' ਮੈਂ ਬੇਸ਼ਕ ਤੱਕ ਨਹੀਂ ਸਕਦਾ, ਮੈਂ ਜਿਸ ਦਿਨ ਸੱਰ ਨੂੰ ਰੱਖ ਕੇ ਦਾਰ ਤੇ ਸਰਦਾਰ ਬਣ ਤੁਰਿਆ, ਉਸੇ ਦਿਨ ਮੇਰੀ ਮਜਬੂਰੀ ਦੀ ਇਹ ਜ਼ੰਜੀਰ ਟੁੱਟ ਜਾਸੀ। ਜਾਹ 'ਕਾਸਦ' ਕਹਿ ਦੇ 'ਨਾਨਕ', 'ਨਾਨਕੀ' ਦੇ ਵੀਰ ਨੂਰੀ ਨੂੰ, ਮੈਂ ਉਸ ਦਿਨ ਕੱਢ ਕਲੇਜਾ ਆਪਣਾ ਕੁੱਤਿਆਂ ਨੂੰ ਪਾ ਦੇਸਾਂ, ਜਿੱਦਣ ਸੁੰਦਰ, ਅੱਤੀ ਕੋਮਲ, ਅੱਤੀ ਉੱਜਲ, ਅੱਤੀ ਨਿਰਮਲ, ਮਿਰੇ ਨੈਣਾਂ ਦੇ ਮੰਦਰ 'ਚੋਂ, ਤੇਰੀ ਤਸਵੀਰ ਟੁੱਟ ਜਾਸੀ । _____________________________________ Subscribe My Youtube Channel Sirdar Talwinder Singh    / @sirdartalwindersingh8127   For Preetam Singh Kasad Playlist    • Preetam Singh Kasad   Pritam Singh Kasad Preetam Singh Kasad poetry Preetam Singh Kasad poems Preetam Singh Kasad sad poetry Preetam Singh Kasad books Preetam Singh Kasad ghazal Preetam Singh Kasad interviews Preetam Singh Kasad lines Preetam Singh Kasad urdu poetry Preetam Singh Kasad punjabi poetry Preetam Singh Kasad hindi poetry Preetam Singh Kasad urdu ghazal Preetam Singh Kasad best poetry Preetam Singh Kasad motivational lines Preetam Singh Kasad best ghazal Preetam Singh Kasad best lines Preetam Singh Kasad urdu Preetam Singh Kasad live Preetam Singh Kasad special Preetam Singh Kasad Sikhi Kavita women empowerment ਖਾਲਸਾ ਸਾਜਨਾ ਦਿਵਸ Sri Anandpur sahib ਧੰਨ ਗੁਰੂ ਰਾਮਦਾਸ ਜੀ ਵੈਸਾਖੀ Live Sri harmandir sahib  ਨਿਤਨੇਮ Prakash purab Guru Granth Sahib Ji Gurgaddi Diwas Dhan Dhan Sri Guru Granth Sahib Dashmesh Patshah Nanded, Hazoor Sahib, Holla Mohalla Urdu Poetry Punjabi Poetry Punjabi Kavita Ghazal Poems  Playlist Best Hindi Poetry

Comments