Русские видео

Сейчас в тренде

Иностранные видео




Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Sukh Brar - Roti ( Full Video ) Mani Uranga | Latest Punjabi Song 2023

Sukh Brar Presents The official Song of Sukh Brar's New Song " Roti " . Don't forget to Like, Share & Comment. Click here to Subscribe " Sukh Brar " Channel for Latest Songs : 🔔 Subscribe To My Channel ► @SukhBrarMusic ________________________________________ 🎧 Song Credits Title ► Roti Singer / Music / Composer ► Sukh Brar Facebook ►   / sukhbrarmusic   Instagram ►   / sukhbrarmusic   Snapchat ►   / sukhbrar.  . Twitter ►   / sukhbrarmusic   Lyrics ► Mani Uranga © Sukh Brar #newpunjabisong #latestpunjabisongs #roti ________________________________________ Lyrics ► 1 : ਸੌਖੇ ਨਹੀਉ ਬਣਦੇ ਡਾਲਰ ਅੋਖੇ ਬੜੇ ਬਣਾਉਣੇਆ ਚੌਵੀਆ ਵਿੱਚੋ ਚਾਰ ਕੁ ਘੰਟੇ ਮਸਾ ਕੁ ਵੀਰੇ ਸੌਣੇਆ ਟਾਇਮ ਨਾਲੋ ਹੀ ਘੰਟਾ ਪਹਿਲਾ ਰਾਤੀ ਅਲਾਰਮ ਲਾ ਲਈਦਾ ਉਸੇ ਘੰਟੇ ਦੇ ਵਿੱਚ ਆਪਣਾ ਸਾਰਾ ਕੰਮ ਨਿਪਟਾ ਲਾਈਦਾ ਕੀ ਕਰਨਾ ਤੇ ਕੀ ਕੀਤਾ ਏ ਇਹ ਹੀ ਘੁੰਮਦਾ ਮੱਤਾ ਚ ਨੀਦ ਰਹਿੰਦੀ ਏ ਅੱਖਾ ਚ ਰੋਟੀ ਰਹਿੰਦੀ ਹੱਥਾ ਚ ਪਰ ਉਹ ਇੱਕ ਰੁਪਾਈਏ ਵਾਲੀ ਖੁਸੀ ਮਿਲੇ ਨਾ ਲੱਖਾ ਚ 2 ਰਿਸਤੇਦਾਰ ਵੀ ਵੱਟਗੇ ਪਾਸਾ ਫੋਨ ਜਿਹੜੇ ਨਿੱਤ ਕਰਦੇ ਸੀ ਕੰਮ ਧੰਦੇ ਪਰਵਾਹ ਨਾ ਕੋਈ ਰੋਜ ਹੀ ਹਾਮੀ ਭਰਦੇ ਸੀ ਏਅਰਪੋਰਟ ਤੇ ਲੈਣ ਨੀ ਆਏ ਜਿੰਨਾ ਨੇ ਸੀ ਖਾਬ ਦਿਖਾਏ ਪਤਾ ਲੱਗਿਆ ਇੱਥੇ ਆ ਕੇ ਸਾਰੇ ਝੂਠ ਤੇ ਸੱਚਾ ਚ ਨੀਦ ਰਹਿੰਦੀ ਏ ਅੱਖਾ ਚ ਰੋਟੀ ਰਹਿੰਦੀ ਹੱਥਾ ਚ ਪਰ ਉਹ ਇੱਕ ਰੁਪਾਇਏ ਵਾਲੀ ਖੁਸੀ ਮਿਲੇ ਨਾ ਲੱਖਾ ਚ 3 : ਨਾ ਲੋਹੜੀ ਨਾ ਕੋਈ ਦਿਵਾਲੀ ਨਾ ਰੱਖੜੀ ਦਾ ਚਾਅ ਹੁੰਦਾ ਵਿੱਚ ਮਜ਼ਬੂਰੀਆ ਰਹਿ ਜਾਦਾ ਏ ਹਰ ਮੁਕਲਾਵਾ ਵਿਆਹ ਹੁੰਦਾ ਬਹਿ ਜਾਦੇ ਹੌਕਾ ਜਿਹਾ ਭਰਕੇ ਬਸ ਇੱਕ ਵਿਡਿਉਕਾਲ ਜੀ ਕਰਕੇ ਕੱਠ ਪੁਤਲੀ ਜੀ ਬਣਕੇ ਰਹਿਗੇ ਅਸੀ ਕਿਸੇ ਦੇ ਹੱਥਾ ਚ ਨੀਦ ਰਹਿੰਦੀ ਏ ਅੱਖਾ ਚ ਰੋਟੀ ਰਹਿੰਦੀ ਹੱਥਾ ਚ ਪਰ ਉਹ ਇੱਕ ਰੁਪਾਇਏ ਵਾਲੀ ਖੁਸੀ ਮਿਲੇ ਨਾ ਲੱਖਾ ਚ 4 ਜਿੱਥੇ ਚੋਗ ਖਿਲਾਰੀ ਡਾਹਡੇ ਉੱਥੇ ਚੁਗਣੀ ਪੈਣੀ ਆ ਜੇ ਅੱਜ ਤੰਗੀਆ ਕੱਲ ਨੂੰ ਮੁਹਰੇ ਦੁਨੀਆ ਵੀ ਲਾ ਲੈਣੀ ਆ ਸੁਪਨੇ ਛੋਟੇ ਵੱਡੇ ਸਾਰੇ ਪੂਰ ਲੈਣੇ ਆ ਵੇਖੀ ਸਾਰੇ ਉੜਾਗਾ ਵਾਲਿਆ ਹੋ ਕੇ ਜਾਣਾ ਅਸ਼ੀ ਕੱਖਾ ਚੋ ਲੱਖਾ ਚ ਨੀਦ ਰਹਿੰਦੀ ਏ ਅੱਖਾ ਚ ਰੋਟੀ ਰਹਿੰਦੀ ਹੱਥਾ ਚ ਪਰ ਉਹ ਇੱਕ ਰੁਪਾਇਏ ਵਾਲੀ ਖੁਸੀ ਮਿਲੇ ਨਾ ਲੱਖਾ ਚ

Comments