Русские видео

Сейчас в тренде

Иностранные видео


Скачать с ютуб Nani Ji Mere Nani ji ਨਾਨੀ ਜੀ ਮੇਰੇ ਨਾਨੀ ਜੀ Panjabi Kids' Rhyme ਪੰਜਾਬੀ ਬਾਲ ਗੀਤ в хорошем качестве

Nani Ji Mere Nani ji ਨਾਨੀ ਜੀ ਮੇਰੇ ਨਾਨੀ ਜੀ Panjabi Kids' Rhyme ਪੰਜਾਬੀ ਬਾਲ ਗੀਤ 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Nani Ji Mere Nani ji ਨਾਨੀ ਜੀ ਮੇਰੇ ਨਾਨੀ ਜੀ Panjabi Kids' Rhyme ਪੰਜਾਬੀ ਬਾਲ ਗੀਤ

presenting "ਨਾਨੀ ਜੀ ਮੇਰੇ ਨਾਨੀ ਜੀ" song for kids on persistent demand from around the globe as kids and grownups loved "Dadi Maa" song and made it highest viewed song on SikhVille. The lyrics are so simple and music enchanting that one can't stop singing it along. Travel back to times when we all vacationed at maternal grandmother's and enjoyed her warm and loving hospitality. "ਨਾਨੀ ਜੀ ਮੇਰੇ ਨਾਨੀ ਜੀ" ਗੀਤ "ਦਾਦੀ ਮਾਂ ਮੇਰੀ ਦਾਦੀ ਮਾਂ" ਦੀ ਅਪਾਰ ਸਫਲਤਾ ਤੋਂ ਬਾਅਦ ਦੁਨੀਆ ਭਰ ਤੋਂ ਮਾਪਿਆਂ ਅਤੇ ਬਚਿਆਂ ਦੀ ਲਗਾਤਾਰ ਮੰਗ ਤੇ ਫੁਲ ਚੜ੍ਹਾਉਂਦਿਆਂ ਤਿਆਰ ਕੀਤਾ ਹੈ। ਇਸਦੇ ਬਹੁਤ ਹੀ ਸੌਖੇ ਬੋਲ ਅਤੇ ਦਿਲ ਟੁੰਬਵਾਂ ਸੰਗੀਤ ਸੁਣ ਕੇ ਤੁਸੀਂ ਨਾਲ ਗੁਣਗੁਣਾਉਣ ਤੋਂ ਨਹੀਂ ਰਹਿ ਸਕਦੇ। ਉਮੀਦ ਹੈ ਇਹ ਬਾਲ ਗੀਤ ਤੁਹਾਨੂੰ ਸਭ ਨੂੰ ਬਚਪਨ ਦੀਆਂ ਯਾਦਾਂ ਵਿੱਚ ਲੈ ਜਾਵੇਗਾ। ਨਾਨੀ ਜੀ ਦਾ ਪਿਆਰ ਤੇ ਨਿੱਘ ਸਾਡੇ ਜੀਵਨ ਦੇ ਸਭ ਤੋਂ ਸੋਹਣੇ ਪਲ ਹਨ। Lyrics: Sukhwinder Singh Rataul Voice: Harnoor Kaur Direction: Sukhwinder Singh Animation: Vismaad Mediatech Copyright: Sukhwinder Singh; Vismaad Mediatech Pvt Ltd

Comments