Русские видео

Сейчас в тренде

Иностранные видео


Скачать с ютуб GP Vs MP Amar Singh | Fatehgarh Sahib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ в хорошем качестве

GP Vs MP Amar Singh | Fatehgarh Sahib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ 6 месяцев назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



GP Vs MP Amar Singh | Fatehgarh Sahib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ

GP Vs MP Amar Singh | Fatehgarh Sahib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ #Punjab #Loksabha #Election #Fatehgarhsahib #AAP #congress #GP #amarsingh ਲੋਕਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਸਿਆਸਤ ਚ ਉਬਾਲ ਆਉਂਦਾ ਵਿਖਾਈ ਦੇ ਰਿਹਾ ਹੈ | ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਗਏ ਤੇ ਉਮੀਦਵਾਰ ਬਣੇ ਗੁਰਪ੍ਰੀਤ ਸਿੰਘ GP ਤੇ ਕਾਂਗਰਸੀ ਉਮੀਦਵਾਰ ਤੇ MP ਡਾ ਅਮਰ ਸਿੰਘ ਵਿਚਾਲੇ ਤਿੱਖੀ ਨਿੱਕ ਝੋਕ ਸ਼ੁਰੂ ਹੋ ਚੁੱਕੀ ਹੈ | ਆਪ ਉਮੀਦਵਾਰ ਬੰਦੇ ਹੀ gp ਨੇ mp ਅਮਰ ਸਿੰਘ ਤੇ ਹਲਕੇ ਚੋਂ ਗਾਇਬ ਰਹਿਣ ਦੇ ਇਲਜ਼ਾਮ ਲਗਾਏ ਸਨ | ਜਿਸ ਦੇ ਜਵਾਬ ਚ ਡਾ. ਅਮਰ ਸਿੰਘ ਨੇ AAP ਉਮੀਦਵਾਰ ਜੀ ਪੀ ਨੂੰ ਚੁਣੌਤੀ ਦਿੱਤੀ ਸੀ ਕਿ ਜੀਪੀ ਉਨ੍ਹਾਂ ਸਾਹਮਣੇ ਆ ਕੇ ਦੱਸੇ ਕਿ ਉਹ ਹਲਕੇ ਚ ਕਿਥੇ ਨਹੀਂ ਸਨ | ਅਮਰ ਸਿੰਘ ਦੀ ਤਲਖ਼ ਬਿਆਂਮਾਜ਼ੀ ਤੋਂ ਬਾਅਦ ਹੁਣ GP ਦੀ ਪ੍ਰਤੀਕਿਰਿਆ ਵੀ ਆਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ''ਜਦ ਚੰਨੀ ਦਾ ਪਰਿਵਾਰ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ ਤਾਂ MP ਅਮਰ ਸਿੰਘ ਕਿੱਥੇ ਸੀ'' Subscribe Our Channel: ABP Sanjha    / @abpsanjha   Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:    / abpsanjha   Facebook:   / abpsanjha   Twitter:   / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

Comments