Русские видео

Сейчас в тренде

Иностранные видео


Скачать с ютуб Sheikh Fareedey Teri Bandgi | Money Numberdar | Lezon | Ishant Pandit | devotional Song | 2024 в хорошем качестве

Sheikh Fareedey Teri Bandgi | Money Numberdar | Lezon | Ishant Pandit | devotional Song | 2024 3 дня назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Sheikh Fareedey Teri Bandgi | Money Numberdar | Lezon | Ishant Pandit | devotional Song | 2024

ਸ਼ੇਖ ਫਰੀਦੈ ਤੇਰੀ ਬੰਦਗੀ Sheikh fareedey Teri Bandgi Singer Lyrics & compose Money Numberdar Music ~ Lezon Mix master ~ Ishant Pandit Video & Poster ~ chani framez Special Thanks ~ Gurpreet Sidhu Arayanwala & Dutt saab Money Numberdar Presents ਫਰੀਦੈ ਬੁਰੇ ਦਾ ਭਲਾ ਕਰ ਕੋਈ ਬਾਬਾ ਸੰਤ ਜੀ ਆਖੇ ਕੋਈ ਆਖੇ ਸੂਫ਼ੀ ਮੂਰਖ਼ ਬੰਦਾ ਕੀ ਜਾਣਦਾ ਤੇਰੀਆਂ ਜਾਣੇਂ ਤੂੰ ਹੀ ਤੂੰ ਹੀ ਮੈਨੂੰ ਬਖ਼ਸ਼ਣ ਵਾਲਾ ਤੂੰ ਹੀ ਦੇ ਬਖਸੰਦਗੀ ਮੈਂ ਸ਼ੇਖ ਫਰੀਦੈ ਕਰਦਾ ਰਹਾਂ ਤੇਰੀ ਬੰਦਗੀ। ਮੈਂ ਜਿੰਨੀ ਤੇਰੀ ਉਸਤਤ ਕਰਦਾ ਓਨੀਂ ਬਾਬਾ ਥੋੜ੍ਹੀ ਤੂੰ ਨੇੜੇ ਹੋ ਕੇ ਸੁਣਲੈ ਬੇਨਤੀ ਦਰ ਖੜ੍ਹਾ ਹੱਥ ਜੋੜੀ ਤੂੰ ਹੀ ਮੈਨੂੰ ਬਖ਼ਸ਼ਣ ਵਾਲਾ ਤੂੰ ਹੀ ਦੇ ਬਖਸੰਦਗੀ ਮੈਂ ਸ਼ੇਖ ਫਰੀਦੈ ਕਰਦਾ ਰਹਾਂ ਤੇਰੀ ਬੰਦਗੀ। ਸੀ ਕੈਸੀ ਬਾਬਾ ਭਗਤੀ ਤੇਰੀ ਭਗਤੀ ਦੇ ਵਿੱਚ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਐਸੀ ਰਚਤੀ ਤੂੰ ਹੀ ਮੈਨੂੰ ਬਖ਼ਸ਼ਣ ਵਾਲਾ ਤੂੰ ਹੀ ਦੇ ਬਖਸੰਦਗੀ ਮੈਂ ਸ਼ੇਖ ਫਰੀਦੈ ਕਰਦਾ ਰਹਾਂ ਤੇਰੀ ਬੰਦਗੀ। ਬੜੇ ਚਿਰਾਂ ਤੋਂ ਤਰਸਾਂ ਬਾਬਾ ਹੋ ਜਾਣ ਤੇਰੇ ਦੀਦਾਰੇ ਜੀ ਤੂੰ ਹੀ ਪਰਦੇ ਕੱਜਲੈ ਸਾਈਆਂ ਮੈਂ ਫਿਰਦਾ ਤੇਰੇ ਸਹਾਰੇ ਜੀ ਤੂੰ ਹੀ ਮੈਨੂੰ ਬਖ਼ਸ਼ਣ ਵਾਲਾ ਤੂੰ ਹੀ ਦੇ ਬਖਸੰਦਗੀ ਮੈਂ ਸ਼ੇਖ ਫਰੀਦੈ ਕਰਦਾ ਰਹਾਂ ਤੇਰੀ ਬੰਦਗੀ Fareedey bure Da Bhala Kr Koi Baba Sant Ji Aakhe Koi Aakhe Sufi Murakh Banda Ki Jaanda Terian Jane Tu he Tu he Mainu Bakhshan Vala Tu he de Bakhsandgi Main Sheikh Fareedey Karda Rahan Teri Bandgi Main Jini Teri Ustat Karda Ohni Baba Thodi Tu Narre Ho K Sunlea Benti Dar Kharra Hath Jodi Tu he Mainu Bakhshan Vala Tu he de Bakhsandgi Main Sheikh Fareedey Karda Rahan Teri Bandgi See Keaise Baba Baghti Teri Baghti De Vich Shakti Guru Granth Sahib Ji de Vich Bani Aeaise Rachti Tu He Mainu Bakhshan Vala Tu He De Bakhsandgi Main Sheikh Fareedey Karda Rahan Teri Bandgi Barre Chiran Ton Tarsan Baba Ho Jann Tere Dedire Ji Tu Hi Parde Kajlea Saiyaan Main Firda Tere Sahare Ji Tu He Mainu Bakhshan Vala Tu He De Bakhsandgi Main Sheikh Fareedey Karda Rahan Teri Bandgi

Comments