Русские видео

Сейчас в тренде

Иностранные видео


Скачать с ютуб Ajj Aakhaan Waris Shah Nu | Punjabi Shayari (Nazam) | Amrita Pritam в хорошем качестве

Ajj Aakhaan Waris Shah Nu | Punjabi Shayari (Nazam) | Amrita Pritam 2 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Ajj Aakhaan Waris Shah Nu | Punjabi Shayari (Nazam) | Amrita Pritam

پنجابی نظم: امرتا پریتم اج آکھاں وارث شاہ نوں کتوں قبراں وچوں بول تے اج کتابِ عشق دا کوئی اگلا ورقہ پھول اک روئی سی دھی پنجاب دی تُوں لکھ لکھ مارے وین اج لکھاں دھیاں روندیاں تینوں وارث شاہ نوں کہن وے دردمنداں دیا دردیا، اُٹھ تک اپنا پنجاب اج بیلے لاشاں وچھیاں، تے لہو دی بھری چناب کسے نے پنجاں پانیاں وچ دِتّی زہر رلا تے اونہاں پانیاں دھرت نُوں دِتا پانی لا ایس زرخیز زمین تے لُوں لُوں پُھٹیا زہر گٹھ گٹھ چڑھیاں لالیاں پُھٹ پُھٹ چڑھیا قہر ویہو ولسّی وا فیر وَن وَن وگی جا اوہنے ہر اِک وانس دی ونجھلی دِتی ناگ بنا پہلا ڈنگ مداریاں منتر گئے گواچ دُوجے ڈنگ دی لگ گئی جَنے کھنے نوں لاگ ناگاں کِیلے لوک مُونہہ، بَس فیر ڈنگ ہی ڈنگ پلو پلی پنجاب دے نیلے پے گئے انگ گلیوں ٹُٹے گیت فیر، ترکلیوں ٹُٹی تند ترنجنوں ٹُٹیاں سہیلیاں چرکھڑے گھوکر بند سنے سیج دے بیڑیاں لُڈن دِتیاں روڑھ سنے ڈالیاں پینگھ اج پپلاں دِتی توڑ جتھے وجدی سی پُھوک پیار دی وے اوہ ونجھلی گئی گواچ رانجھے دے سب وِیر اج بُھل گئے اوہدی جاچ دھرتی تے لہُو وسیا قبراں پیاں چون پرِیت دِیاں شاہ زادیاں اج وِچ مزاراں رون اج سبھے قیدو بن گئے ، حُسن عشق دے چور اج کتھوں لیائیے لبھ کے وارث شاہ اِک ہور اَج آکھاں وارث شاہ نُوں کتوں قبراں وچوں بول تے اج کتابِ عشق دا کوئی اگلا ورقہ پھول ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੋਈ ਸੀ ਧੀ ਪੰਜਾਬ ਦੀ ਤੋਂ ਲੱਖ ਲੱਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਅਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵੱਛਿਆਂ, ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਰਲ਼ਾ ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਏਸ ਜ਼ਰਖ਼ੇਜ਼ ਜ਼ਮੀਨ ਤੇ ਲੂੰ ਲੂੰ ਫਟਿਆ ਜ਼ਹਿਰ ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ ਵੀਹੋ ਵਲੱਸੀ ਵਾ ਫ਼ਿਰ ਵੰਨ ਵੰਨ ਵਗੀ ਜਾ ਉਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਨਾਗਾਂ ਕੈਲੇ ਲੋਕ ਮੋਨਹਾ, ਬੱਸ ਫ਼ਿਰ ਡੰਗ ਹੀ ਡੰਗ ਪਲੋ ਪਲ਼ੀ ਪੰਜਾਬ ਦੇ ਨੀਲੇ ਪੇ ਗਏ ਅੰਗ ਗਲਿਓਂ ਟੁੱਟੇ ਗੀਤ ਫ਼ਿਰ, ਤੁਰ ਕਿੱਲਿਓਂ ਟੁੱਟੀ ਤੰਦ ਤਰਨਜਨੋਂ ਟੁੱਟੀਆਂ ਸਹੇਲੀਆਂ ਚਰਖੜੇ ਘੂਕਰ ਬੰਦ ਸਣੇ ਸੇਜ ਦੇ ਬੇੜੀਆਂ ਲਡਨ ਦਿੱਤੀਆਂ ਰੋੜ੍ਹ ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ ਜਿਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗਵਾਚ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ ਧਰਤੀ ਤੇ ਲਹੂ ਵਸਿਆ ਕਬਰਾਂ ਪਿਆਂ ਚੋਣ ਪ੍ਰੀਤ ਦੀਆਂ ਸ਼ਾਹ ਜ਼ਾਦੀਆਂ ਅੱਜ ਵਿਚ ਮਜ਼ਾਰਾਂ ਰੌਣ ਅੱਜ ਸਭੇ ਕੈਦੋ ਬਣ ਗਏ , ਹੁਸਨ ਇਸ਼ਕ ਦੇ ਚੋਰ ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ _________________________ Punjabi Poetry of Amrita Pritam Nazam: Ajj Aakhaan Waris Shah Nu Poetry Recitation: Alyas Gondal Presented by: Trinjan Thank you for visiting Trinjan. Trinjan is aimed to bring best poetry & pros selected from classic literature to modern times both in Urdu (Hindi) & Punjabi languages. Please take some time and view the playlists we have created so far. If you think, Trinjan is worth it, please like, Subscribe & share with like minded friends. Happy listening 🙏. _________________________ #AjjAakhaanWarisShahNu #PunjabiShayari #AmritaPritam #PunjabiKavita #Punjabi

Comments