Русские видео

Сейчас в тренде

Иностранные видео


Скачать с ютуб Baserke ਬਾਸਰਕੇ | Sikh-Musalman Dhillon Jatta Da Purana Pind | Partition story 1947 | JSP-189 в хорошем качестве

Baserke ਬਾਸਰਕੇ | Sikh-Musalman Dhillon Jatta Da Purana Pind | Partition story 1947 | JSP-189 2 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Baserke ਬਾਸਰਕੇ | Sikh-Musalman Dhillon Jatta Da Purana Pind | Partition story 1947 | JSP-189

#Baserke #Amritsar ਅੱਜ ਅਸੀਂ ਚੜ੍ਹਦੇ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਪਹੁੰਚੇ ਹਾਂ।ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵਿੱਚ ਸਿੱਖ ਹਿੰਦੂ ਮੁਸਲਿਮ ਬਰੇ ਪਿਆਰ ਤੇ ਸਾਂਝ ਨਾਲ ਰਹਿੰਦੇ ਸਨ। ਇਹ ਪਿੰਡ ਵਿੱਚ ਜ਼ਿਆਦਾ ਢਿੱਲੋਂ ਜੱਟ ਵੱਸਦੇ ਸੀ।ਇਸੇ ਹੀ ਪਿੰਡ ਤੋਂ ਪ੍ਰਵਾਸ ਕਰਕੇ ਗਏ ਵਧਾਵਾ ਜੀ ਦੇ ਪੁੱਤਰ ਇਸਮਾਇਲ ਖਾਨ ਤੇ ਉਹਨਾਂ ਦੇ ਪੋਤਰੇ ਬਾਬਾ ਹਿਸਾਕ ਆਪਣੇ ਪਿੰਡ ਤੇ ਵੱਡੀਆਂ ਬਾਰੇ ਯਾਦਾਂ ਸਾਂਝੀਆਂ ਕਰ ਰਹੇ ਨੇ ਤੇ ਅਸੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ। اج اسیں چڑھدے پنجاب دے ضلع امرتسر تے پنڈ باسرکے وچ پہنچے آں۔ پنجاب دی ونڈ توں پہلاں اس پنڈ اچ سکھ ، ہندو اتے مسلمان سانجھ پیار نال رہندے سی۔ اس پنڈ وچ زیادہ ڈھلوں جٹ وسدے سی ۔ ایسے ای پنڈ توں پرواس کر کے گئے رندھاوا جی دے پت اسماعیل خاں اتے اوہناں دے پوترے بابا اسحاق اپنے پنڈ تے وڈیاں بارے یاداں سانجھیاں کر رہے نیں تے اسیں اوہناں دا پنڈ دکھا رہے آں۔

Comments