Русские видео

Сейчас в тренде

Иностранные видео


Скачать с ютуб BAAPU TERA PUTT "ਬਾਪੂ ਤੇਰਾ ਪੁੱਤ" | KUMAAR FT. ELL CRUZ в хорошем качестве

BAAPU TERA PUTT "ਬਾਪੂ ਤੇਰਾ ਪੁੱਤ" | KUMAAR FT. ELL CRUZ 3 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



BAAPU TERA PUTT "ਬਾਪੂ ਤੇਰਾ ਪੁੱਤ" | KUMAAR FT. ELL CRUZ

108 STUDIO Proudly Present "BAAPU TERA PUTT" (ਬਾਪੂ ਤੇਰਾ ਪੁੱਤ) KUMAAR - New Punjabi Song 2021 "Bhave Baapu Tera Putt Kamayiaan Krda Aaa, Mehsoos Honi Aan Kami Tere Naa Hon Di" This song "BAAPU TERA PUTT " is Tribute to all those Fathers who left their Adequate Responsibilities on their sons. I Dedicating this song on The 2ndAniversery of My Father Late Mr. Harbhajan Lal with Mourn but Appreciate his Wisdom, Blessing and love left behind us. Full Song Available on : ♪ Gaana -https://bit.ly/3opQaZg ♪ Itune - https://apple.co/3w2Hniq ♪ Spotify – https://spoti.fi/3hBBpBf ♪ Spotify – https://spoti.fi/3hBBpBf ♪ JIOSaavn – https://bit.ly/3eSkMiU ♪ Wynk –https://bit.ly/33LqZqx ♪ Hungama – https://bit.ly/3oIcOMC ♪ YouTube Music - https://bit.ly/3onwm8T ♪ Amazon Music – https://amzn.to/2SKD1Or ♪ Resso – https://bit.ly/3yh1qvl ♪ Deezer – https://bit.ly/3om1Xrm Song Credits : ● Singer : Kumaar Ft. Ell Cruz ● Music : Ell Cruz (Lalit) ● Lyrics : Guru ● Composer : Kumaar ● Poetry Speak : Pawan Kumar ● Design : Raja Sahib Artzone ● Label : 108 Studio ● Mix/Master : Ell Cruz ● Blessings : Late Sh. Harbhajan Lal & Smt. Raj Rani Song Lyrics : ਜਿਵੇ ਜੜ੍ਹ ਤੋਂ ਬਿਨਾਂ ਕੋਈ ਮੋਲ ਨੀ ਰੁੱਖਾਂ ਦਾ, ਉਤੋਂ ਹੱਸਦਾ ਆ ਅੰਦਰੋ ਦਿਲ ਭਰਿਆ ਦੁੱਖਾਂ ਦਾ , ਮੈਂ ਕੋਸ਼ਿਸ਼ ਕਰਦਾ ਹਾਂ ਮਹਿਸੂਸ ਨਾ ਹੋਣ ਦਿਆ, ਤੇਰੀ ਕਮੀ ਤਾ ਵੀ ਮੈਨੂੰ ਆਦਤ ਪਾ ਗਈ ਏ ਰੋਣ ਦੀ , ਭਾਵੇਂ ਬਾਪੂ ਤੇਰਾ ਪੁੱਤ ਕਮਾਈਆਂ ਕਰਦਾ ਆ, ਮਹਿਸੂਸ ਹੋਣੀ ਆ ਤੇਰੀ ਕਮੀ ਨਾ ਹੋਣ ਦੀ... ਯਾਦ ਕਰ ਰੋਵਾਂ ਮੈ ਕੱਲਾ ਜਦ ਹੋਵਾਂ ਮੈਂ, ਤੇਰੀ ਤਸਵੀਰਾਂ ਨੂੰ ਲਾ ਕੇ ਹਿੱਕ ਨਾ ਰਾਤੀ ਸੌਵਾਂ ਮੈਂ, ਮੈਨੂੰ ਯਾਦ ਅਜੇ ਵੀ ਪਲ, ਅਜੇ ਕੱਲ ਦੀ ਹੀ ਏ ਗੱਲ, ਥੋਡੇ ਸਾਈਕਲ ਤੇ ਬਹਿ ਕੇ ਥੋਡੇ ਨਾ ਗੀਤ ਜਹੇ ਗਾਉਂਣ ਦੀ, ਭਾਵੇਂ ਬਾਪੂ ਤੇਰਾ ਪੁੱਤ ਕਮਾਈਆਂ ਕਰਦਾ ਆ, ਮਹਿਸੂਸ ਹੋਣੀ ਆ ਤੇਰੀ ਕਮੀ ਨਾ ਹੋਣ ਦੀ... ਬਾਪੂ ਤੇਰੇ ਸਿਰ ਤੇ ਲਾਈਆਂ ਅੰਬਰਾਂ ਵਿੱਚ ਉਡਾਰੀਆਂ ਨੇ, ਮੇਰੇ ਤੋਂ ਸਹਿ ਨਹੀ ਹੁੰਦੀਆ ਸਿਰ ਤੇ ਜਿੰਮੇਵਾਰੀਆਂ ਨੇ, ਜਿਵੇ ਖੁਸ਼ ਤੂੰ ਰੱਖਦਾ ਸੀ, ਬਾਪੂ ਤੂੰ ਹੀਰਾ ਲੱਖ ਦਾ ਸੀ, ਹੁਣ ਪਤਾ ਲੱਗੀ ਤੇਰੀ ਕੀਮਤ ਤੈਨੂੰ ਪਾ ਕੇ ਖੋਹਣ ਦੀ, ਭਾਵੇਂ ਬਾਪੂ ਤੇਰਾ ਪੁੱਤ ਕਮਾਈਆਂ ਕਰਦਾ ਆ, ਮਹਿਸੂਸ ਹੋਣੀ ਆ ਤੇਰੀ ਕਮੀ ਨਾ ਹੋਣ ਦੀ... ਕਿੰਝ ਦੱਸਾਂ ਕਿੰਨਾ ਚਾਹਵਾ, ਤੇਰੇ ਕੱਪੜਿਆਂ ਨੂੰ ਮੈਂ ਪਾਵਾਂ, ਕੋਈ ਲਫ਼ਜ਼ ਨੀ ਮੇਰੇ ਤੋਂ ਗੁਰੂ ਕੀ ਲਿਖਾਂ ਕੀ ਗਾਵਾਂ, ਕਰਾਂ ਰੱਬ ਅੱਗੇ ਫਰਿਆਦ, ਜਦੋਂ ਤੇਰੀ ਆਵੇ ਯਾਦ, ਅੱਖ ਭਰ ਹੀ ਜਾਂਦੀ ਏ, ਇਹੀ ਹੱਦ ਤੈਨੂੰ ਚਾਹੁੰਣ ਦੀ, ਭਾਵੇਂ ਬਾਪੂ ਤੇਰਾ ਪੁੱਤ ਕਮਾਈਆਂ ਕਰਦਾ ਆ, ਮਹਿਸੂਸ ਹੋਣੀ ਆ ਤੇਰੀ ਕਮੀ ਨਾ ਹੋਣ ਦੀ... ਸ਼ੇਅਰ : ਚਲੋ ਮੰਨਣਾ ਪੈਣਾ ਕੌੜਾ ਮਿੱਠਾ ਰੱਬ ਦਾ ਜੋ ਵੀ ਭਾਣਾ ਆ, ਮੈਨੂੰ ਪਤਾ ਨਹੀਂ ਸੀ ਬਾਪੂ ਤੂੰ ਦੂਰ ਮੈਥੋਂ ਹੋ ਜਾਣਾ ਆ... ਸਭ ੳਹ ਦੇ ਹੱਥ ਵਿਚ ਗੁਰੂਆਂ ਸਭ ਨੇ ੳਹਦਾ ਦਿੱਤਾ ਖਾਣਾ ਆ, ਮੈਨੂੰ ਪਤਾ ਨਹੀਂ ਸੀ ਬਾਪੂ ਤੂੰ ਦੂਰ ਮੈਥੋਂ ਹੋ ਜਾਣਾ ਆ... Contact us with 108 Studio : Mobile :- +91-770-786-1080 E-mail :- [email protected] Facebook :-   / official108studio   Twitter :-   / only108studio   Instagram :-   / only_108studio   #BaapuTeraPutt #Kumaar #Baapu #MeraBaapu #SingerKumaar #KumaarSaab #EllCruzLalit #Guru #108StudioJalandhar #RajaSahibArtzone #BaapuHarvySandhu #BaapuKaranAujla #LatestPunjabiSong2021 #NewPunjabiSong2021 #PunjabSong2021 #BaapuSong2021 #FatherPunjabiSong2021

Comments