Русские видео

Сейчас в тренде

Иностранные видео


Скачать с ютуб ਇਹ ਆਦਤਾਂ ਤੁਰੰਤ ਬਦਲੋ, ਬਰਬਾਦ ਕਰ ਦੇਣਗੀਆਂ | Achieve Happily | Gurikbal Singh в хорошем качестве

ਇਹ ਆਦਤਾਂ ਤੁਰੰਤ ਬਦਲੋ, ਬਰਬਾਦ ਕਰ ਦੇਣਗੀਆਂ | Achieve Happily | Gurikbal Singh 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਇਹ ਆਦਤਾਂ ਤੁਰੰਤ ਬਦਲੋ, ਬਰਬਾਦ ਕਰ ਦੇਣਗੀਆਂ | Achieve Happily | Gurikbal Singh

#achievehappily #gurikbalsingh #pixilarstudios #perfectionism #procrastination #overwork #passive #aggression ਕੀ ਤੁਸੀਂ ਜ਼ਿੰਦਗੀ 'ਚ ਖ਼ੁਦ ਨੂੰ ਫ਼ਸਿਆ ਹੋਇਆ ਮਹਿਸੂਸ ਕਰਦੇ-ਕਰਦੇ ਅੱਕ ਚੁੱਕੇ ਹੋ? ਤੁਹਾਨੂੰ ਲੱਗਦਾ ਹੈ ਕਿ ਆਪਣੇ ਟੀਚਿਆਂ ਦੀ ਪ੍ਰਾਪਤੀ ਤੇ ਸੁਪਨੇ ਪੂਰੇ ਕਰਨ ਵਿੱਚ ਤੁਸੀਂ ਅਸਮਰੱਥ ਹੋ? ਤਾਂ ਹੁਣ ਸਮਾਂ ਹੈ ਕਿ ਤੁਸੀਂ ਆਪਣੇ ਵਤੀਰੇ, ਆਪਣੇ ਸੁਭਾਅ ਅਤੇ ਆਪਣੀਆਂ ਆਦਤਾਂ ਦੀ ਡੂੰਘਾਈ ਨਾਲ ਨਜ਼ਰਸਾਨੀ ਕਰੋ। ਇਸ ਵੀਡੀਓ ਵਿੱਚ ਅਸੀਂ ਆਮ ਜ਼ਿੰਦਗੀ ਵਿੱਚ ਕੀਤੇ ਜਾਂਦੇ ਆਮ ਵਤੀਰਿਆਂ ਬਾਰੇ ਪੜਚੋਲ ਕਰਾਂਗੇ, ਜੋ ਤੁਹਾਡੀ ਜ਼ਿੰਦਗੀ ਬਰਬਾਦ ਕਰ ਸਕਦੇ ਹਨ। For workshop Inquiries and Social media pages, click on the link below : https://linktr.ee/gurikbalsingh Digital Partner: Pixilar Studios   / pixilar_studios   Enjoy & Stay connected with us!

Comments