Русские видео

Сейчас в тренде

Иностранные видео


Скачать с ютуб ਕਹਾ ਨਰ ਗਰਬਸਿ, 'ਹੰਕਾਰ' ।। Kaha Nar Garbas, ਹੰਕਾਰ, ego ।। Bhai Narinder Singh Parcharak в хорошем качестве

ਕਹਾ ਨਰ ਗਰਬਸਿ, 'ਹੰਕਾਰ' ।। Kaha Nar Garbas, ਹੰਕਾਰ, ego ।। Bhai Narinder Singh Parcharak 4 недели назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਕਹਾ ਨਰ ਗਰਬਸਿ, 'ਹੰਕਾਰ' ।। Kaha Nar Garbas, ਹੰਕਾਰ, ego ।। Bhai Narinder Singh Parcharak

ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ 'ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ। ਹੰਕਾਰੀ ਮਨੁੱਖ ਚੰਗਿਆਂ ਨਾਲ ਵੈਰ ਕਰਦਾ ਹੈ ਅਤੇ ਮਾੜੇ ਮਨੁੱਖ ਨਾਲ ਦੋਸਤੀ ਕਰਦਾ ਹੈ। ਹੰਕਾਰੀ ਮਨੁੱਖ ਜਦੋਂ ਆਪਣੇ ਤੋਂ ਨੀਵੇਂ ਮਨੁੱਖ ਨੂੰ ਦੇਖਦਾ ਹੈ ਤਾਂ ਉਸ ਦੇ ਵਿੱਚ ਘਮੰਡ ਅਤੇ ਜਦੋਂ ਆਪਣੇ ਤੋਂ ਉੱਚੇ ਮਨੁੱਖ ਨੂੰ ਦੇਖਦਾ ਹੈ ਤਾਂ ਈਰਖਾ, ਦੁਸ਼ਮਣੀ ਕਰਦਾ ਹੈ। ਵੱਡੇ ਵੱਡੇ ਹੰਕਾਰੀ ਮਨੁੱਖ ਹੰਕਾਰ ਵਿੱਚ ਹੀ ਗਰਕ ਹੋ ਜਾਂਦਾ ਹੈ।

Comments