Русские видео

Сейчас в тренде

Иностранные видео




Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Dhan Dhan Hamare Bhag - Bhai Gurdev Singh Ji Hazoori Ragi Sri Darbar Sahib Amritsar | Amritt Saagar

#gurbani #shabadkirtan #shabadkirtan For Latest Shabad Gurbani Kirtan, Shabad Gurbani , Gurbani Shabad Kirtan SUBSCRIBE ‪@amrittsaagar‬ & Press Bell Icon For All Notifications Amritt Saagar Presents Ragi - Bhai Gurdev Singh Ji Hazoori Ragi Sri Darbar Sahib Amritsar Album - Dhan Dhan Hamare Bhag Music - Joy Atul Producer - Balbir Singh Bhatia Record Label - Amritt Saagar ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ dhan dha(n)n hamaare bhaag ghar aaiaa pir meraa || धनि धंनि हमारे भाग घरि आइआ पिरु मेरा ॥ Blessed, blessed is my destiny; my Husband Lord has come into my home. ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ । ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ sohe ba(n)k dhuaar sagalaa ban haraa || सोहे बंक दुआर सगला बनु हरा ॥ The gate of my mansion is so beautiful, and all my gardens are so green and alive. (ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ । ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ har haraa suaamee sukheh gaamee anadh ma(n)gal ras ghanaa || हर हरा सुआमी सुखह गामी अनद मंगल रसु घणा ॥ My peace-giving Lord and Master has rejuvenated me, and blessed me with great joy, bliss and love. ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ । ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ naval navatan naahu baalaa kavan rasanaa gun bhanaa || नवल नवतन नाहु बाला कवन रसना गुन भणा ॥ My Young Husband Lord is eternally young, and His body is forever youthful; what tongue can I use to chant His Glorious Praises? ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ) ।ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ? ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ meree sej sohee dhekh mohee sagal sahasaa dhukh haraa || मेरी सेज सोही देखि मोही सगल सहसा दुखु हरा ॥ My bed is beautiful; gazing upon Him, I am fascinated, and all my doubts and pains are dispelled. (ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ । ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥ naanak pia(n)pai meree aas pooree mile suaamee apara(n)paraa ||5||1||3|| नानकु पइअंपै मेरी आस पूरी मिले सुआमी अपरंपरा ॥५॥१॥३॥ Prays Nanak, my hopes are fulfilled; my Lord and Master is unlimited. ||5||1||3|| ਨਾਨਕ ਬੇਨਤੀ ਕਰਦਾ ਹੈ—ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ।੫।੩। #hazooriragi #shabad #gurbanishabad Most Popular Shabads By Amritt Saagar Salok Mahalla 9 -    • Salok Mahalla 9 ( Nauvan ) | ਸਲੋਕ ਮਹਲ...   Vin Boleya Sabh Kish Janda -    • Vin Boleya Sabh Kish Janda - Bhai Jog...   Hum Baithe Tum Deho Aseesa -    • Hum Baithe Tum Deho Aseesa | New Shab...   Gobind Gaajey Shabad Baajey -    • Gobind Gaajey Shabad Baajey - Bhai Gu...   Satnam Waheguru -    • Satnam Waheguru - Bhai Balpreet Singh...   Aesi Marni Jo Marey -    • Aesi Marni Jo Marey - Bhai Joginder S...   Allah Paakan Paak Hai -    • Allah Paakan Paak Hai | Bhai Mehtab S...  

Comments